Grade 4 Learning Module Video

Title: Grade 4 Learning Module Video

ਸਿਰਲੇਖ: ਗ੍ਰੇਡ 4 ਸਿਖਿਆ ਮੋਡਯੂਲ ਵੀਡੀਉ

Subject: Komagata Maru

ਵਿਸ਼ਾ (ਸੰਕੇਤ ਸ਼ਬਦ): ਕਾਮਾਗਾਟਾ ਮਾਰੂ

Description: This short film was written by Ajmer Rode, animated by Mangla Bansal and narrated by Mangla Bansal, Ajmer Rode, and Aman Rai.

ਵਰਣਨ: ਇਹ ਛੋਟੀ ਫਿਲਮ, ਅਜਮੇਰ ਸਿੰਘ ਰੋਡੇ ਵਲੋਂ ਲਿਖੀ ਗਈ ਸੀ, ਮੰਗਲਾ ਬੰਸਲ ਵਲੋਂ ਸਜੀਵ ਰੂਪ ਦਿਤਾ ਗਿਆ ਅਤੇ ਮੰਗਲਾ ਬੰਸਲ, ਅਜਮੇਰ ਰੋਡੇ, ਅਤੇ ਅਮਨ ਰਾਇ ਵਲੋਂ ਬੋਲੀ ਗਈ।

Creator: Bansal, Mangla; Rode, Ajmer

ਰਚਣਹਾਰ: ਬੰਸਲ, ਮੰਗਲਾ; ਰੋਡੇ, ਅਜਮੇਰ

Publisher: SFU Library

ਪ੍ਰਕਾਸ਼ਕ: ਐਸ. ਐਫ. ਯੂ. ਲਾਇਬ੍ਰੇਰੀ

Contributors: Media Analysis Lab, SFU School of Communication; Rai, Aman

Date: 2012

Display date: 2012

ਜ਼ਾਹਰ ਤਾਰੀਖ਼: 2012

Type: Video

Format: Video/mpeg

Identifier: Grade 4 KM Animation-Punjabi

Language: pan

Duration: 00:02:11

Rights: This interview is made available under a Creative Commons license (http://creativecommons.org/licenses/by-nc-nd/2.0/ca/legalcode.en). You can download the interview and share it with others provided you acknowledge the source as the SFU Library. You cannot change or alter the interview in any way, or use it for commercial purposes.

ਹੱਕ: ਇਹ ਇੰਟਰਵਿਉ ਕ੍ਰਿਏਟਿਵ ਕਾਮ੍ਨਸ ਲਾਇਸੰਸ (http://creativecommons.org/licenses/by-nc-nd/2.0/ca/legalcode.en) ਤਹਿਤ ਉਪਲਬਧ ਕਰਵਾਇਆ ਗਿਆ ਹੈ। ਤੁਸੀਂ ਇੰਟਰਵਿਉ ਡਾਉਨਲੋਡ ਕਰ ਸਕਦੇ ਹੋ ਅਤੇ ਹੋਰਨਾਂ ਨਾਲ ਸਾਂਝਾ ਕਰ ਸਕਦੇ ਹੋ ਬਸ਼ਰਤੇ ਤੁਸੀਂ ਐਸ.ਐਫ.ਯੂ. ਲਾਇਬ੍ਰੇਰੀ ਨੂੰ ਸਰੋਤ ਵਜੋਂ ਕਬੂਲ ਕਰੋ। ਤੁਸੀਂ ਇੰਟਰਵਿਉ ਨੂੰ ਕਿਸੇ ਵੀ ਤਰਾਂ ਬਦਲ ਜਾਂ ਹੇਰ ਕੋਈ ਰੂਪ ਨਹੀਂ ਦੇ ਸਕਦੇ, ਜਾਂ ਵਪਾਰਕ ਉਦੇਸ਼ਾਂ ਲਈ ਇਸਦੀ ਵਰਤੋਂ ਨਹੀਂ ਕਰ ਸਕਦੇ।

Level1: Video